ਧਰਮ ਕੀ ਹੈ

ਧਰਮ ਇੱਕ ਰਸਤਾ ਹੈ ਜਿਸ ਤੇ ਚਲ ਕੇ ਅਸੀਂ ਉਸ ਅਕਾਲ ਪੁਰਖ ਤੱਕ ਪਹੁੰਚ ਸਕਦੇ ਹਾਂ ਜਿਸ ਤੋਂ ਅਸੀਂ ਪੈਦਾ ਹੋਏ ਸੀ, ਅਸੀਂ ਚਲੇ ਅਕਾਲ ਪੁਰਖ ਤੋਂ ਸੀ ਤੇ ਸਾਡੀ ਮੰਜਿਲ ਵੀ ਅਕਾਲ ਪੁਰਖ ਹੀ ਹੈ,